ਭਰਾ ਨੇ ਭੈਣ ਨਾਲ ਕਰ'ਤਾ ਘਿਨੌਣਾ ਕਾਂਡ! ਗੁਪਤ ਅੰਗ ਨਾਲ ਕਰ ਦਿੱਤੀ ਇਹ ਗੰਦੀ ਹਰਕਤ |OneIndia Punjabi

2023-12-13 1

ਹਰਿਆਣਾ ਦੇ ਅੰਬਾਲਾ ਜ਼ਿਲ੍ਹੇ 'ਚ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।ਅੰਬਾਲਾ ਛਾਉਣੀ ਦੇ ਕੱਚਾ ਬਾਜ਼ਾਰ ਦੇ ਰਹਿਣ ਵਾਲੇ ਕਰਨ ਨੇ ਸੋਮਵਾਰ ਰਾਤ ਆਪਣੀ ਭੈਣ ਭਾਵਨਾ ਉਰਫ ਮੁਸਕਾਨ ਦਾ ਚਾਕੂ ਨਾਲ ਵਾਰ ਕਰ ਕੇ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ ਤੀਹ ਦੇ ਕਰੀਬ ਹਮਲੇ ਕੀਤੇ ਗਏ। ਦੋਸ਼ੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਿਆ।ਔਰਤ ਨੂੰ ਜ਼ਖ਼ਮੀ ਹਾਲਤ 'ਚ ਛਾਉਣੀ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਨੇ ਇਸ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
.
The brother committed a heinous crime with his sister! He did this di+rty act with his private parts.
.
.
.
#ambalanews #punjabnews #latestnews
~PR.182~

Videos similaires